ਸਾਥੋਂ ਪੜਿਆ ਗਿਆ ਨਾ

Saini Sa'aB

K00l$@!n!
ਸਾਥੋਂ ਪੜਿਆ ਗਿਆ ਨਾ ਲਿਖਿਆ,

ਤੇਰਾ ਇਸ਼ਕ ਕਿਤਾਬੀ ਦਿਸਿਆ,

ਤੇਰੀ ਯਾਰੀ ਤੋਂ ਹੈ ਸਿੱਖਿਆ,

ਮਾਣ ਨਾ ਕਰੇ ਕੁਆਰੀ ਦਾ,

ਹਰ ਪਾਸੇ ਹੈ ਘਾਟਾ,

ਅੱਲੜਾਂ ਦੇ ਨਾਲ ਯਾਰੀ ਦਾ..

writer : - unknown
 
Top