ਸਾਥ

ਲੋਕ ਸਾਥ ਛਡ ਦਿੰਦੇ ਦਿਨ ਮਾੜੇ
ਦੇਖ ਕੇ,
ਜਿਵੇਂ ਦੀਵੇ ਬੁਝ ਜਾਂਦੇ ਘਰ ਚ' ਉਝਾੜੇ ਦੇਖ
ਹਰ ਇਕ ਨੂੰ ਨਾ ਦੱਸੀਂ ਗੱਲ ਦਿਲ ਦੀ,
ਸਾਹ ਵੀ ਸਾਥ ਛੱਡ ਦਿੰਦੇ ਹਾਲ ਮਾੜੇ ਦੇਖਕੇ . . . ♥unknown
 
Last edited:
Top