ਸਾਡੇ ਹੱਥਾ ਦੀਆ ਰੇਖਾ ਪੈਰਾਂ ਨਾਲ ਮੇਟਣ ਵਾਲਿਓ

gurpreetpunjabishayar

dil apna punabi
ਸਾਡੇ ਹੱਥਾ ਦੀਆ ਰੇਖਾ ਪੈਰਾਂ ਨਾਲ ਮੇਟਣ ਵਾਲਿਓ
ਉਹੇ ਮੋਏ ਹੋਇਆ ਸਫਾਂ ਲਪੇਟਣ ਵਾਲਿਓ
ਕਰ ਲੋ ਕੋਠਿਆ ਵਿਚ ਚਾਨਣਾ ਖੋਹ ਕੇ ਸਾਡੀਆ ਅਖਿਆ ਦਾ ਨੂਰ
ਸੁਣ ਉਹੇ ,,ਪਿਉ ਪੁੱਤ ਲਿਡਰੋ,,ਪੰਜਾਬ ਚ ਇਨਕਲਾਬ ਆਏਗਾ ਜਰੂਰ


ਲੇਖਕ ਗੁਰਪ੍ਰੀਤ
 
Top