UNP

ਸਾਡੇ ਸੱਜਣ ਵੀ ਮਾਸੂਮ ਜਿਹੇ

Go Back   UNP > Poetry > Punjabi Poetry

UNP Register

 

 
Old 29-Nov-2010
singh-a-lion
 
Arrow ਸਾਡੇ ਸੱਜਣ ਵੀ ਮਾਸੂਮ ਜਿਹੇ

ਹੁਸਨ ਇਸ਼ਕ ਦੀਆ ਗੱਲਾ ਤੋ ਅਸੀ ਅਣਜਾਣ ਬੜੇ,
ਉਹ ਹੀ ਜਾਣਦੇ ਇਹ ਸਭ ਜੋ ਇਸ਼ਕ ਪੜਾਈਆ ਨੇ ਪੜੇ,
ਸਾਡੇ ਸੱਜਣ ਵੀ ਮਾਸੂਮ ਜਿਹੇ ਰਹਿੰਦੇ ਪਰੇਸਾਨ ਬੜੇ,
ਉਹ ਨੂੰ ਇਜਹਾਰ ਕਰਨਾ ਨਹੀ ਆਉਦਾ ਅਸੀ ਉਡੀਕਦੇ ਰਾਹ ਚ ਖੜੇ,
ਏਹੋ ਅਰਦਾਸ ਸੱਚੇ ਰੱਬ ਅੱਗੇ ਸਾਨੂੰ ਕਰ ਦੇਵੇ ਪਾਸ ਇਸ਼ਕ ਚ,
ਫ਼ੇਲ ਹੋਣ ਲਈ ਜਿੰਦਗੀ ਚ ਇਮਤਿਹਾਨ ਹੋਰ ਬੜੇ....


unknown ji

 
Old 29-Nov-2010
Saini Sa'aB
 
Re: ਸਾਡੇ ਸੱਜਣ ਵੀ ਮਾਸੂਮ ਜਿਹੇ

wha ji wah

 
Old 30-Nov-2010
charanjaitu
 
Re: ਸਾਡੇ ਸੱਜਣ ਵੀ ਮਾਸੂਮ ਜਿਹੇ

ghaint hai jeee

 
Old 30-Nov-2010
Und3rgr0und J4tt1
 
Re: ਸਾਡੇ ਸੱਜਣ ਵੀ ਮਾਸੂਮ ਜਿਹੇ

bahut khooob

 
Old 30-Nov-2010
gurpreetpunjabishayar
 
Re: ਸਾਡੇ ਸੱਜਣ ਵੀ ਮਾਸੂਮ ਜਿਹੇ

ਬਹੁਤ ਵਦੀਆ ਸਿੱਘ bro

 
Old 02-Dec-2010
JUGGY D
 
Re: ਸਾਡੇ ਸੱਜਣ ਵੀ ਮਾਸੂਮ ਜਿਹੇ

bahut khooob

Post New Thread  Reply

« ਡਰਦੀ ਡਰਦੀ ਨਾਲ ਮੇਰੇ ਜਦ ਉਹ ਆ ਕੇ ਖੜ੍ਹ ਗਈ, | Tayio Lok Os Nu Badnam Karde..... »
X
Quick Register
User Name:
Email:
Human Verification


UNP