ਸਾਡੇ ਨੈਣ ਤੇਰੇ ਹੀ ਰਾਹਾਂ ਵਿੱਚ ਰਹਿੰਦੇ ਨੇ

Jeeta Kaint

Jeeta Kaint @
ਸਾਡੇ ਨੈਣ ਤੇਰੇ ਹੀ ਰਾਹਾਂ ਵਿੱਚ ਰਹਿੰਦੇ ਨੇ, .
ਸੱਚ ਜਾਣੀ ਤੇਰੇ ਭੁਲੇਖੇ ਸਾਨੂੰ ਹਰ ਥਾਂ ਪੈਂਦੇ ਨੇ, .
ਅਸੀ ਲਾਰਾ ਲਾ ਕੇ ਨਹੀ ਆਉਣਾ ਮਿਲਣ ਲਈ, .
ਤੈਨੂੰ ਵੀ ਤਾਂ ਪਤਾ ਲੱਗੇ ਉਡੀਕ ਕੀਹਨੂੰ ਕਹਿੰਦੇ..


Writer - Unknown
 
Last edited by a moderator:
Top