ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗੱਲ

Pardeep

๑۩۩๑┼●ℛŐŶ
ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗੱਲ,
ਗੱਲ ਸਾਰਿਆਂ ਦੇ ਕਨੀਂ ਪਾ ਦਿੱਤੀ।
ਮੁੜਕੇ ਨਾ ਕੋਈ ਆਖੇ ਸਾਨੂੰ,
ਉਂਗੱਲ ਸਣੇ ਬਾਂਹ ਏਹ ਲਾਹ ਦਿੱਤੀ।
ਬੜੇ ਆਏ ਬੜੇ ਆ ਕੇ ਤੁਰ ਗਏ,
ਅਸੀਂ ਵੀ ਚੜ੍ਹਦੀ ਉਮਰੇ ਜਾਵਾਂਗੇ,
ਸ਼ੌਕ ਨੀ ਭੀੜ ‘ਚ ਗਵਾਚਣ ਦਾ ਕੋਈ,
ਸਿਰ ਕੱਢ ਕੇ ਉੱਤੇ ਆਵਾਂਗੇ......ਸਿਰ ਕੱਢ ਕੇ ਉੱਤੇ ਆਵਾਂਗੇ
 
Top