ਸਾਡਾ ਹੱਕ

ਸਾਡਾ ਹੱਕ wht the f****
ਸੜੀ ਕਣਕ ਤੇ ਦਾਲਾ ਚਕ
ਠੇਕੇ ਤੇ ਲਾਟਰੀ ਸਟਾਲ ਖੋਲਦੋ
revnue ਹੋ ਗਿਆ ਘੱਟ
ਲੋਕਸ਼ਾਹੀ ਨਹੀ ਰਾਜਸਾਹੀ ਹੈ
ਵਾਪੂ ਚਕ ਤੇ ਮੂੰਡਾ ਰੱਖ
ਏਕਤਾ ਨਾਲ ਨਹੀ ਸਿਆਸਤ ਚਲਣੀ
ਜਾਤ ਬਿਰਾਦਰੀ ਵਿਚ ਕਰ ਦਿਉ ਵੱਖ
ਸਿਆਸਤ ਦਾ ਅਸੂਲ ਇਹੀ ਹੈ
ਦੂਜੇ ਨੁੰ ਕਰ ਨੰਗਾ ਅਪਣਾ ਢੱਕ
 
Top