UNP

ਸਾਡਾ ਹਕ

Go Back   UNP > Poetry > Punjabi Poetry

UNP Register

 

 
Old 30-Sep-2013
[PraBh]
 
ਸਾਡਾ ਹਕ

ਇਹ ਜੋ ਸ਼ਿਵ ਸੈਨਾ ਦੇ ਬੱਚੇ .
ਐਵੇਂ ਫਿਰਨ ਲ੍ਬੇੜੀ ਕਛੇ .
ਕਦੇ ਹਵਾਰੇ ਨਾਲ ਟਕਰਾਉਂਦੇ.
ਰਾਜੋਆਣੇ ਤੋਂ ਘਬਰਾਉਂਦੇ .
ਹੁਣ ਇਹ ਸਾਡਾ ਹਕ ਲਗਨ ਤੋਂ ਡਰਦੇ.
ਡਰ-ਡਰ ਮੰਜਿਆਂ ਥੱਲੇ ਵੜਦੇ.
ਇਹ ਵੀ ਫਾਹਾ ,ਇੱਕ ਦਿਨ ਵਢਣਾ ਈ ਪੈਣਾ ਆਂ.
ਸਿੰਘੋ ਇਹਨਾ ਦਾ ਕੰਡਾ ਕਢਣਾ ਈ ਪੈਣਾ ਆ!!

 
Old 30-Sep-2013
userid97899
 
Re: ਸਾਡਾ ਹਕ

qaim aa

 
Old 01-Oct-2013
#Bullet84
 
Re: ਸਾਡਾ ਹਕ


 
Old 09-Oct-2013
-=.DilJani.=-
 
Re: ਸਾਡਾ ਹਕ

. kanda v nikel janna kitte hathi char gaye singha de

Post New Thread  Reply

« ਕਹਿੰਦੀ ਏ ਯਾਰਾ ਨੂੰ ਛੱਡ ਦੇ - ਕਰਨ ਗਿੱਲ | Baabe bajurga da kehna »
X
Quick Register
User Name:
Email:
Human Verification


UNP