UNP

ਸਾਗਰਾਂ ਚ ਤਰਨ

Go Back   UNP > Poetry > Punjabi Poetry

UNP Register

 

 
Old 28-Sep-2012
Arun Bhardwaj
 
Lightbulb ਸਾਗਰਾਂ ਚ ਤਰਨ

ਦੁੱਖਾਂ ਦਿਆ ਸਾਗਰਾਂ ਚ ਤਰਨ ਵੀ ਨਹੀ ਦਿੰਦੇ
ਜੀਣ ਤਾ ਕੀ ਦੇਣਾ ਲੋਕੀ ਮਰਨ ਵੀ ਨਹੀ ਦਿੰਦੇ

ਰਾਹਵਾਂ ਵਿਚ ਰੁਲਦਿਆ ਨੂੰ ਤਾਹਨੇ ਮਾਰਦੇ ਨੇ
ਪੌੜੀ ਮਹਿਨਤ ਵਾਲੀ 'ਤੇ ਚੜਨ ਵੀ ਨਹੀ ਦਿੰਦੇ

ਰੋਜ ਨਫਰਤ ਦੀ ਅੱਗ ਲਾਕੇ ਸਵਾਹ ਕਰਦੇ ਨੇ
ਸਿਵਿਆ ਦੀ ਅੱਗ ਵਿਚ ਸੜਨ ਵੀ ਨਹੀ ਦਿੰਦੇ

ਲੱਗੇ ਫੱਟ ਇਸ਼ਕ ਦੇ,ਸਾਰੀ ਜਿੰਦਗੀ ਨੀ ਭਰਨੇ
ਮੱਲਮ ਵੀ ਨੀ ਲਾਉਂਦੇ ਹੋਂਕੇ ਭਰਨ ਵੀ ਨਹੀ ਦਿੰਦੇ

ਫੜਾਇਆ ਨਹੀਓ ਪੱਲਾ ਜਿੰਦਗੀ ਦਾ ਉਨ੍ਹਾ ਨੇ
ਹੁਣ ਹੱਥ ਚ ਕਲਮ ਲਾਲੀ ਫੜਨ ਵੀ ਨਹੀ ਦਿੰਦੇ

written by.......Lally Apra...

 
Old 28-Sep-2012
-=.DilJani.=-
 
Re: ਸਾਗਰਾਂ ਚ ਤਰਨ

Nazara

 
Old 28-Sep-2012
MG
 
Re: ਸਾਗਰਾਂ ਚ ਤਰਨ


 
Old 28-Sep-2012
JUGGY D
 
Re: ਸਾਗਰਾਂ ਚ ਤਰਨ

sirrrrrrrraaa veer siiirrraaaaaa

 
Old 28-Sep-2012
VIP_FAKEER
 
Re: ਸਾਗਰਾਂ ਚ ਤਰਨ

awesome ji
e

Post New Thread  Reply

« waris shah | mehl... »
X
Quick Register
User Name:
Email:
Human Verification


UNP