ਸਾਈਕਲ ਹੁੰਦਾ ਮਜ਼ਬੂਰੀ ਕਿਸੇ ਦੀ ਕਈ ਵਰਜ਼ਸ਼ ਵਜੋਂ ਚਲਾਉੰਦੇ ਨੇ... ਕਈ ਰੋਟੀ ਖਾਤਰ ਤੁਰਦੇ ਨੇ ਤੇ ਕਈ ਤੁਰਕੇ ਰੋਟੀ ਪਚਾਉੰਦੇ ਨੇ...