ਸ਼ੌਕ ਨ

bhandohal

Well-known member
ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ ,
ਹਰਕਤਾ ਉਸ ਦੀਆ ਨੇ ਆਸ਼ਕ
ਬਣਾ ਦਿੱਤਾ ,
ਆਪਣੇ ਆਪ ਵਿੱਚ ਰਿਹਦਾ ਸੀ ਮਸਤ ਕਦੇ ,
ਅੱਜ ਯਾਦਾਂ ਉਹ ਦੀਆਂ ਨੇ
ਗਮਾ ਵਿੱਚ ਪਾ ਦਿੱਤਾ......

by kamla maan
 
Top