ਸ਼ੋਕੀਨ ਜੱਟ

$hokeen J@tt

Prime VIP
ਇਕ ਨਾਮ ਛੱਡ ਕੇ ਆਇਆ ਵਾਂ, ਇਕ ਜਹਾਂ ਛੱਡ ਕੇ ਆਇਆ ਵਾਂ...
ਮੈ ਆਪਣੇ ਪਿਛੇ ਮਚਦਾ ਹੋਇਆ ਇਕ ਤੂਫਾਨ ਛੱਡ ਕੇ ਆਇਆ ਵਾਂ...

ਭੁੱਲ ਕੇ ਕੁਛ ਪੁਰਾਣੀਆ ਯਾਦਾਂ ਇਕ ਨਵੀ ਜਿੰਦਗੀ ਜੀਨ ਲਈ....
ਜੋ ਰੀਝਾਂ ਨਾਲ ਮਿਲਿਆ ਸੀ ਓਹ ਮੁਕਾਮ ਛੱਡ ਕੇ ਆਇਆ ਵਾ....

ਰੰਜੀਤ ਸਿੰਘ :)
 

JUGGY D

BACK TO BASIC
ਨਾਮ ਤਾਂ ਯਾਰ ਹਾਲੇ ਵੀ ਓਹੀ ਆ ..ਪਿਹਲਾ ਬਦਲ ਇਹਨੂੰ :-?

ਲਿਖਿਆ ਸੋਹਣਾ ਆ :wah
 
Top