ਸ਼ੇਰ ਬਣਾਏ ਡੌਲਿਆਂ ਤੇ ਗਿਦੜਾ ਦੀਆ ਡਾਰਾ ਨੇ

→ ✰ Dead . UnP ✰ ←

→ Pendu ✰ ←
Staff member
ਸ਼ੇਰ ਬਣਾਏ ਡੌਲਿਆਂ ਤੇ ਗਿਦੜਾ ਦੀਆ ਡਾਰਾ ਨੇ
ਖੁਦ ਨੂ ਕਹਨ ਪੰਜਾਬੀ ..ਕਈ ਜੱਟ ਕਹਾਉਂਦੇ ਨੇ
ਨਾ ਆਪਣੇ ਆਪ ਨੂ ਭਗਤ ਸਿੰਘ ਤੋ ਘੱਟ ਕਹਾਉਂਦੇ ਨੇ
ਕਾਹਦਾ ਮਾਨ ਕਿਸੇ ਨੂ ਇਨਾ ਪੰਜਾਬੀ ਬੀਰਾ ਤੇ
ਮਾੜੀਆ ਕਰਦੇ ਟਿਪਣੀਆ ਚੰਗੀਆ ਤਸਵੀਰਾ ਤੇ
ਨਿੱਤ ਨਸ਼ੇ ਵਿਚ ਡੁਬਦੇ ਮਾਂ ਕੁਰਲਾਉਂਦੀ ਰਹਿੰਦੀ ਏ
ਭੈਣ ਕਈਆ ਦੀ ਨਿੱਤ ਵਾਸਤੇ ਪਾਉਂਦੀ ਰਹਿੰਦੀ ਏ
ਇਨਾ ਤੋ ਬੜੇ ਪਾਪੀ ਜਿਨਾ ਨੇ ਇਨਾ ਨੂ ਲਾਇਆ ਏ
ਪਿੰਡ ਪਿੰਡ ਵਿਚ ਨਸ਼ਿਆ ਦਾ ਜਿਨਾ ਜਾਲ ਵਿਸ਼ਾਇਆ ਏ
ਮਾੜੀ ਇੱਕ ਹਕੂਮਤ ਜੇਹੜੀ ਪੈਸਾ ਵੱਟੀ ਜਾਏ
ਛੱਜਾਂ ਦੇ ਵਿਚ ਪਾ ਪੰਜਾਬ ਦੀ ਅਣਖ ਨੂ ਛੱਟੀ ਜਾਏ


________
Unknown
 

pps309

Prime VIP
very nice........100% sach.....

I would like to share it further on other social networking sites....
 
Top