UNP

ਸ਼ੀਸੇ ਤਿੜਕਾਓਣੇ

Go Back   UNP > Poetry > Punjabi Poetry

UNP Register

 

 
Old 06-Sep-2009
jaggi37
 
Wink ਸ਼ੀਸੇ ਤਿੜਕਾਓਣੇ

ਅਸੀੰ ਅੱਗ ਦੇ ਵਸ਼ਤਰ ਪਾਓਣੇ ਨੇ ਨਜਦੀਕ ਨਾ ਹੋ।
ਅੱਜ ਧਰਤ ਆਕਾਸ਼ ਜਲਾਓਣੇ ਨੇ ਨਜਦੀਕ ਨਾ ਹੋ।
ਅਸੀੰ ਯਾਰਾਂ ਨੂ ਤਾਂ ਗਲ਼ੇ ਲਗਾ ਕੇ ਵੇਖ ਲਿਆ ,
ਅੱਜ ਦੁਸ਼ਮਣ ਗਲ਼ੇ ਲਗਾਓਣੇ ਨੇ ਨਜਦੀਕ ਨਾ ਹੋ।
ਜਾਹ ਤੈਥੋਂ ਸਾਡਾ ਸਾਥ ਨਿਭਾਇਆ ਨਈਂ ਜਾਣਾ,
ਮੇਰੇ ਰਸ਼ਤੇ ਬੜੇ ਡਰਾਓਣੇ ਨੇ ਨਜਦੀਕ ਨਾ ਹੋ।
ਮੈਨੂ ਸ਼ੀਸ਼ੇ ਨੇ ਤਿੜਕਾ ਕੇ ਜਖਮੀ ਕੀਤਾ ਏ ,
ਅੱਜ ਮੈਂ ਸ਼ੀਸੇ ਤਿੜਕਾਓਣੇ ਨੇ ਨਜਦੀਕ ਨਾ ਹੋ।

 
Old 07-Sep-2009
Birha Tu Sultan
 
Re: ਸ਼ੀਸੇ ਤਿੜਕਾਓਣੇ

sartaj ne likhiya ae bai eh

 
Old 16-Sep-2009
Justpunjabi
 
Re: ਸ਼ੀਸੇ ਤਿੜਕਾਓਣੇ

Acha hai dear

Post New Thread  Reply

« bara dukh lagda | ਇਸ਼ਕ ਚ ਹਾਰਿਆਂ ਦਾ »
X
Quick Register
User Name:
Email:
Human Verification


UNP