ਸ਼ਿਰਫ ਰਾਖ ਰਹਿ ਜ਼ਾਂਦੀ ਹੈ

→ ✰ Dead . UnP ✰ ←

→ Pendu ✰ ←
Staff member
ਕਦੇ ਕਦੇ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਹੈ

ਤੜਫਾਉਣ ਵਾਸਤੇ ਸਿਰਫ ਯਾਦ ਰਹਿ ਜਾਂਦੀ ਹੈ

ਕੀ ਫਰਕ ਪੈਦਾਂ ਹੈ "ਦਿਲ" ਹੋਵੇ ਜਾਂ"ਕੋਇਲਾ"

ਬਲਣ ਤੋ ਬਾਅਦ ਸ਼ਿਰਫ ਰਾਖ ਰਹਿ ਜ਼ਾਂਦੀ ਹੈ




________
Unknown
 

JUGGY D

BACK TO BASIC
ਵੀਰ ਮੇਰਿਆ ਰਾਖ ਵੀ ਬਹੁਤ ਕੰਮ ਦੀ ਚੀਜ਼ ਆ .... ਸਬਜੀ ਉਪਰ ਪਾਓ ਤੇ ਸੁੰਡੀ ਨਹੀ ਲਗਦੀ :an
 
Top