ਸ਼ਹਿਰ ਹੋਸ਼ਿਆਰਪੁਰ ਦੀ ਕੀ ਸਿਫਤ ਸੁਣਾਵਾ

gurpreetpunjabishayar

dil apna punabi
ਸ਼ਹਿਰ ਹੋਸ਼ਿਆਰਪੁਰ ਦੀ ਕੀ ਸਿਫਤ ਸੁਣਾਵਾ
ਜਿਥੇ ਮਾਵਾ ਠੰਡੀਆ ਛਾਵਾ

ਸਾਡਾ ਕਾਲਜ ਹੈਗਾ ਜੀ ਟੀ ਰੋੜ ਉੱਤੇ
ਕਾਲਜ ਚ ਕਈਆ ਦਾ ਦਿਲ ਟੁੱਟੇ
ਮੈ ਆਪਣੇ ਸੱਜਣਾ ਨੂੰ ਦਿਲੋ ਚਾਵਾ
ਸ਼ਹਿਰ ਹੋਸ਼ਿਆਰਪੁਰ ਦੀ ਕੀ ਸਿਫਤ ਸੁਣਾਵਾ

ਬਹੁਤ ਮਸ਼ੁਹਰ govt ਕਾਲਜ ਕੁੜੀਆ ਕਰਕੇ
ਲਾਈ ਦੀ ਗੇੜੀ ਘੰਟਾ ਘਰ ਜਿਪਸੀ ਪੂਰੀ ਭਰ ਕੇ
ਖਾ ਕੇ ਸਮੋਸੇ kotuu ਦੇ ਫਿਰ ਉਹਦੇ ਹੀ ਗੁਣ ਗਾਵਾ
ਸ਼ਹਿਰ ਹੋਸ਼ਿਆਰਪੁਰ ਦੀ ਕੀ ਸਿਫਤ ਸੁਣਾਵਾ

ਗਰੀਨਵਿਉ ਪਾਰਕ ਦਾ ਨਜਾਰਾ ਸੁਹਾਨਾ ਹੁੰਦਾ ਆ
ਉੱਥੇ ਮਿਲਣ ਲਈ ਸੱਜਣ ਨੂੰ ਕੁੜੀ ਕੋਲ ਬਹਿਣਾ ਹੁੰਦਾ ਆ
ਖੜਕੇ ਦੇਖ ਦਿਆ ਨੰਡੀਆ ਜਦ ਸੈਸ਼ਨ ਚੌਕ ਚ ਬੁੱਲਟ ਤੇ ਲੱਤ ਘੁਵਾਮਾ
ਸ਼ਹਿਰ ਹੋਸ਼ਿਆਰਪੁਰ ਦੀ ਕੀ ਸਿਫਤ ਸੁਣਾਵਾ

ਕੋਈ ਵੀ ਘਰ ਆਵੇ ਆਦਰ ਮਾਣ ਨਾਲ ਬਲਾਈ ਦਾ
ਖਾਲੀ ਮੁਹ ਜਾਣ ਨਹੀ ਦਿਦੇ ਰੋਟੀ ਪਾਣੀ ਖਲਾਈ ਦਾ
ਦਿਲ ਬਹੁਤ ਵੱਡਾ ਇਥੇ ਦੇ ਲੋਕਾ ਦਾ ਵੈਰੀ ਨਾਲ ਪਿਆਰ ਨਿਭਾਦੇ
ਜੇ ਕੋਈ ਪੁੱਠਾ ਬੋਲੇ ਫਿਰ ਉਹਦੀ ਧੋਣ ਤੇ ਗੋਡਾ ਲਾਉਦੇ

ਚਲਦੀ ਪੂਰੀ ਸ਼ਹਿਰ ਚ ਸਾਡੀ ਸਰਾਦਾਰੀ
andi phelwan ਦੀ ਹੱਟੀ ਬਹੁਤ ਬੀਜੀ
ਜਲਦੀ ਆਵੇ ਨਾ ਕਿਸੇ ਦੀ ਵਾਰੀ
,,,,gopi,,,, ਰੱਖੀ ਮੇਹਰ ਸਾਡੇ ਸ਼ਹਿਰ ਰੱਬਾ
ਇਕ ਉਸ ਹੀ ਦਿਤਾ ਖਾਵਾ
ਸ਼ਹਿਰ ਹੋਸ਼ਿਆਰਪੁਰ ਦੀ ਕੀ ਸਿਫਤ ਸੁਣਾਵਾ

ਲੇਖਕ ਗੁਰਪ੍ਰੀਤ
 
Top