ਸ਼ਹਿਰ ਤੇਰੇ ਦਿਆ ਯਾਦਾ ਚੇਤੇ ਆਉਣਗੀਆ

gurpreetpunjabishayar

dil apna punabi
ਮੁੜ ਚੱਲਿਆ,, ਮੁੜ ਚੱਲਿਆ
ਚੇਤਾ ਤੇਰਾ ,,ਕਿਵੇ ਭੁਲਾਉਂ
ਪਲ ਪਲ ਦਾ ਅਹਿਸਾਨ ਤੇਰਾ
ਖਿੱਚ ਮੈਨੂੰ ਤੇਰੇ ਸ਼ਹਿਰ ਦੀਆ ਯਾਦਾ ਪਾਉਣਗੀਆ
ਸ਼ਹਿਰ ਤੇਰੇ ਦਿਆ ਯਾਦਾ ਚੇਤੇ ਆਉਣਗੀਆ
ਤੇਰੀ ਯਾਦ ਨਿਮਾਣੀ ਅਸੀ ਸੀਨੇ ਵਿਚ ਰੱਖ ਲੈ ਚੱਲੇ
ਕੱਲੇ ਰੋਵਾਂਗੇ ਤਾਨੂੰ ਯਾਦ ਕਰਕੇ ਜਾਦੀ ਵਾਰੀ ਕਹਿ ਚੱਲੇ
 
Top