UNP

ਸ਼ਰਮ ਕਰ ਬੰਦਿਆ

Go Back   UNP > Poetry > Punjabi Poetry

UNP Register

 

 
Old 27-Nov-2012
Arun Bhardwaj
 
Lightbulb ਸ਼ਰਮ ਕਰ ਬੰਦਿਆ

ਇਹ ਫੋਟੋ ਦੇਖ ਕੇ ਦਿਲ ਜਿਹਾ ਕੰਬ ਗਿਆ ਤੇ ਕੁਝ ਸਤਰਾਂ ਲਿਖੀਆਂ ਗਈਆਂ

ਸਵੇਰੇ ਤਾ ਪਾਠ ਕਰਦਾ ਬਾਅਦ ਵਿਚ ਮੁਰਗੇ ਬੱਕਰੇ ਝਟਕਾਉਂਦਾ ਏ
ਸ਼ਰਮ ਕਰ ਓਏ ਸ਼ਰਮ ਕਰ ਬੰਦਿਆ ਖੁਦ ਨੂੰ ਗਿਆਨੀ ਕਹਾਉਂਦਾ ਏ

ਦਸਮ ਪਿਤਾ ਨੇ ਜਿਹੜਾ ਤੈਨੂੰ ਖਾਲਸ ਰੂਪ ਦਿੱਤਾ ਸੀ ਓਏ ਮੂਰਖਾ
ਓਸੇ ਹੀ ਖਾਲਸ ਰੂਪ ਵਿਚ ਪਾਪ ਦੀ ਕਿਉ ਮਿਲਾਵਟ ਤੂੰ ਪਾਉਂਦਾ ਏ

ਤੈਰੇ ਅਤੇ ਜਾਨਵਰਾਂ ਵਿਚ ਦੱਸਦੇ ਹੁਣ ਫੇਰ ਫ਼ਰਕ ਕੀ ਰਹਿ ਗਿਆ
ਜੇ ਆਹੀ ਕੁਛ ਕਰਨਾ ਹੈ ਕਿਉ ਸਿੱਖੀ ਨੂੰ ਐਵੇ ਦਾਅ ਤੇ ਲਾਉਂਦਾ ਏ

ਸਵੇਰੇ ਤਾ ਪਾਠ ਕਰਦਾ ਬਾਅਦ ਵਿਚ ਮੁਰਗੇ ਬੱਕਰੇ ਝਟਕਾਉਂਦਾ ਏ
ਸ਼ਰਮ ਕਰ ਓਏ ਸ਼ਰਮ ਕਰ ਬੰਦਿਆ ਖੁਦ ਨੂੰ ਗਿਆਨੀ ਕਹਾਉਂਦਾ ਏ

wrt by... ਲਾਲੀ ਅੱਪਰਾ....

 
Old 28-Nov-2012
MG
 
Re: ਸ਼ਰਮ ਕਰ ਬੰਦਿਆ


 
Old 28-Nov-2012
JUGGY D
 
Re: ਸ਼ਰਮ ਕਰ ਬੰਦਿਆ

...

 
Old 28-Nov-2012
dhami_preet
 
Re: ਸ਼ਰਮ ਕਰ ਬੰਦਿਆ


 
Old 28-Nov-2012
Amrinder Singh Vicky
 
Re: ਸ਼ਰਮ ਕਰ ਬੰਦਿਆ

Bdi Soch Te Vichaar Di Gall Hai..

Post New Thread  Reply

« Zindagi Te Supne | Zindagi Da Safar »
X
Quick Register
User Name:
Email:
Human Verification


UNP