ਸ਼ਕੂਲ਼ ਦੀ ਲ਼ਵ ਸ਼ਟੋਰੀ

ਅਜ ਭਿੱਜਦੀ ਵੇਖ ਕੋਈ ਸਕੂਲ਼ੋ ਆਉਦੀ ..
ਮੈਨੂੰ ਸ਼ੀ ਇਕ ਯਾਦ ਬੋਹੜੀ ..
ਗਲੇ ਚ ਬਸ਼ਤਾ ਨਾਲ਼ ਸਹੇਲ਼ੀ ..
ਆਉਦੀ ਸੀ ਉਹ ਸ਼ਕੂਲ਼ੋ ਦੋਹੜੀ ..
ਵੱਗੇ ਹਨੇਰੀ ਉਡੇ ਮਿੱਟੀ ਕੱਟਾ ..
ਸੁਰੂ ਮੀਹ ਸੀ ਜ਼ੋਰਾਂ ਤੇ ਹੋਇਆ ..
ਭਿੱਜਦੀ ਵੇਖ ਉਹਨੂੰ ਮੈ ਸੀ ਮੁਰੇ ਜਾ ਖਲ਼ੋਇਆ ..
ਸ਼ੋਚਿਆ ਸਾਇਦ ਆ ਬੈਠ ਜਾਵੇ ਸਾਇਕਲ਼ ਤੇ ..
ਜੇ ਕਿਤੇ ਸ਼ਿਮਰ ਭਾਗ ਤੇਰਾ ਚੰਗਾ ਹੋਇਆ ..
ਮੈ ਤਰਲ਼ੇ ਸ਼ੀ ਪਾਉਦਾ ..
ਆਉ ਤੁੁਹਾਨੂੰ ਘਰ ਛੱਡ ਆਉਦਾ ..
ਉਹ ਪਾਸੇ ਕਈ ਵੱਟੇ ..
ਨਾਲ਼ੇ ਅੱਖਾਂ ਮੈਨੂੰ ਕੱਡੇ ..
ਸਹੇਲ਼ੀ ਨੇ ਵੀ ਸਮੱਝਿਆ ..
ਕੇ ਜੋਤ ਮੁੰਡਾ ਤੈਨੂੰ ਹੈ ਲ਼ੈਣ ਆਇਆ ..
ਉਹ ਨੱਖਰੇ ਦਿਖਾਵੇ ..
ਗੁਸੇ ਚ ਸਹੇਲ਼ੀ ਨੂੰ ਬੋਲ਼ੀ ਜਾਵੇ ..
ਮੈ ਥੋੜਾ ਕਿਤਰਾ ਕੇ ..
ਗੱਲ਼ ਦਿਲ਼ ਉਤੇ ਲ਼ਾ ਕੇ ..
ਮੁੜ ਘਰ ਨੂੰ ਸੀ ਆਇਆ ..
ਅਜ ਭਿੱਜਦੀ ਵੇਖ ਕੋਈ ਸਕੂਲ਼ੋ ਆਉਦੀ ..
ਮੈਨੂੰ ਸ਼ੀ ਇਕ ਕਿਸ਼ਾ ਚੇਤੇ ਆਇਆ

ਕਾਸ ਉਹ ਦਿਨ ਰੱਬ ਮੋੜ ਲ਼ਿਆਵੇ ..
ਉਹ ਸਕੂਲ਼ੋ ਤੁਰੀ ਆਵੇ ..
ਮੀਹ ਜ਼ੋਰਾਂ ਤੇ ਆਵੇ ..
ਤੇ ਸ਼ਿਮਰ ਸਾਇਕਲ਼ ਤੇ ਬਿੱਠਾ ..
ਉਹਨੂੰ ਘਰ ਛੱਡ ਆਵੇ ..


ਸ਼ਿਮਰ ਸ਼ੰਦੀਲ਼ਾ :peeng:fkiss
 
Top