ਸਵਾਲਾਂ ਦੇ ਜਵਾਬ

Arun Bhardwaj

-->> Rule-Breaker <<--
ਤੇਰੇ ਸਾਰੇ ਸਵਾਲਾਂ ਦੇ ਜਵਾਬ
ਮੇਰੇ ਕੋਲ ਨਹੀਂ-
ਪਰ ਤੇਰੇ ਹਰ ਸਵਾਲ 'ਤੇ
ਮਨ ਭਰ ਆਉਂਦਾ ਏ..
ਤੇ ਅੱਖੀਆਂ 'ਚ ਆਇਆ
ਦੋ ਬੂੰਦ ਪਾਣੀ
ਤੇਰੇ ਹੱਥਾਂ ਦੀ
ਛੋਹ ਲੋਚਦਾ ਹੈ..

writter :- ਕਿਸ਼ਾਂਵਲ
#ArunBhardwaj
 
Top