ਸਰਦਾਰੀ

ਸਿਰ ਤੇ ਪੱਗ, ਨੀ ਦਿਖੇ ਅਲੱਗ, ਇਹਦੇ ਜਿਹੀ ਹੋਰ ਨਾ ਟੌਹਰ ਕੁੜੇ,,

ਜਚੇਂ ਤੂੰ ਵਿੱਚ ਸੂਟ, ਨਾ ਬੋਲਾਂ ਝੂਠ, ਲੈ ਸੁਣ ਗੱਲ ਕਰਕੇ ਗੌਰ ਕੁੜੇ,,

ਮੈਚਿੰਗ ਕਰ ਲਿਆ ਰੰਗ ਸੂਟ ਨਾਲ ਪੱਗ ਪਿਆਰੀ ਦਾ,,

ਜਿਨਾ ਪਿਆਰ ਕਰਾਂ ਤੇਰੀ ਯਾਰੀ ਨੂੰ ਨੀ ਓਦਾਂ ਮਾਣ ਵੀ ਏ ਸਰਦਾਰੀ ਦਾ
 
Ginni%20Singh.gif
dr.gif
 
Top