ਸਰਦਾਰ ਕਹਾਉਦੇ

ਅਸੀ ਜਾਣਦੇ ਆਪਣੀ ਪੱਗ ਬਾਰੇ...ਭਾਂਵੇ, ਜਾਣ ਬੁੱਝ ਕੇ ਵਾਲ ਕਟਾਈ ਜਾਂਦੇ..
ਕਹਾਉਣ ਨੂ ਸਭ ਸਰਦਾਰ ਕਹਾਉਦੇ...ਭਾਂਵੇ, ਸਿਂਘ ਨਾਮਾ ਨਾਲੋ ਹਟਾਈ ਜਾਂਦੇ..
ਦੂਜੇ ਦੀ ਪੱਗ ਦੇਖ ਕਹਿਣ ਬੱਲੇ....ਭਾਂਵੇ, ਆਪਣੇ ਵਾਲਾ ਚ ਹੱਥ ਘੁਮਾਈ ਜਾਂਦੇ..
ਕੁਡ੍ਹੀਆ ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ...ਭਾਂਵੇ, ਸਰਦਾਰ ਉਹਨਾ ਲਈ ਜਾਨ ਲੁਟਾਈ ਜਾਂਦੇ..:pr:y
 
Top