ਸਮਾਇਲ

Tejjot

Elite
ਇਕ ਹੱਥ ਚ ਸਟੇਰਿੰਗ ਦੂਜੇ ਚ ਮੋਬਾਇਲ ਹੋਵੇ
ਪੜਾ ਮੈਸੇਜ ਤੇਰਾ ਚਿਹਰੇ ਚ ਸਮਾਇਲ ਹੋਵੇ
ਖਿੜੇ ਫੁੱਲ ਵਾਂਗੂੰ ਖਿੜਿਆ ਰਹਿੰਦਾ ਸੋਹਣੀਏ
ਰੋਜ ਕਿੰਨੀ ਵਾਰੀ ਮੈਂ ਲਵ ਯੂ ਕਹਿੰਦਾ ਸੋਹਣੀਏ @ਤੇਜੀ
 
Top