ਸਮਾਂ ਚੱਲਦਾ ਆਪਣੀ ਚਾਲ

chardi kala vich rhiye

HaRdCoRe BiOtEcHnOlOgIsT
ਹੱਸਣ-ਖੇਡਣ ਦੇ ਦਿਨ ਸੀ ਕੱਲ਼ ਤਕ,
ਅੱਜ ਫਰਜ਼ ਨਿਭਾਉਣ ਦਾ ਸਮਾਂ ਵੀ ਆ ਗਿਆ ਏ ।

ਮਿਲਿਆ ਸੀ ਕੱਲ਼ ਸੱਜਣ ਦਾ ਸਾਥ ਅਜੇ,
ਚੰਦਰਾ ਵਿਛੜਨ ਦਾ ਸਮਾਂ ਵੀ ਆ ਗਿਆ ਏ ।

ਬੇਚੈਨ ਰੂਹ ਨੂੰ ਖੁਮਾਰੀ ਚੜ੍ਹੀ ਸੀ ਹੁਣੇ,
ਫੇ਼ਰ ਚੈਨ ਖੋਣ ਦਾ ਸਮਾਂ ਵੀ ਆ ਗਿਆ ਏ ।

ਕਮਲ਼ੀਆਂ ਅੱਖੀਆਂ ਨੂੰ ਦੀਦਾਰ ਹੋਇਆ ਸੀ ਸੱਜਣ ਦਾ,
ਸਿਰਫ਼ ਸੁਫ਼ਨਿਆਂ ਚ ਵੇਖਣ ਦਾ ਸਮਾਂ ਵੀ ਆ ਗਿਆ ਏ ।

ਮੁਦਤਾਂ ਦੀ ਉਡੀਕ ਮਸਾਂ ਮੁੱਕੀ ਸੀ "ਤੇਜੀ" ਦੀ,
ਉਮਰ ਭਰ ਲਈ ਤਰਸਣ ਦਾ ਸਮਾਂ ਵੀ ਆ ਗਿਆ ਏ ।
 

Jus

Filhaal..
ਮੁਦਤਾਂ ਦੀ ਉਡੀਕ ਮਸਾਂ ਮੁੱਕੀ ਸੀ "ਤੇਜੀ" ਦੀ,
ਉਮਰ ਭਰ ਲਈ ਤਰਸਣ ਦਾ ਸਮਾਂ ਵੀ ਆ ਗਿਆ ਏ ।

sire laati gal bai!
 
Top