ਸਮਝ

bhandohal

Well-known member
ਮੈ ਥੱਕ ਚੁੱਕਾ ਹਾਂ
ਅੱਕ ਚੁੱਕਾ ਹਾ
ਪੀਦਾਂ ਪੀਦਾਂ
ਗਲਾਸ ਰੱਖ ਚੁੱਕਾ ਹਾਂ
ਯਾਰੋ ਮੈਨੂੰ ਯਾਦ ਨਾ ਕਰੋ
ਕੋਈ ਖਾਬ ਸਮਝ ਲਵੋ
ਕੋਈ ਖਾਸ ਨਹੀ
ਆਮ ਸਮਝ ਲਵੋ
ਮਹਿਫਲ ਵਿਚ ਬੁਝਿਆ ਹੋਈਆ
ਚਿਰਾਗ ਸਮਝ ਲਵੋ

bye jeet
 
Top