ਸਮਝ

ਸਮਝ ਲਵੀ ਤੇਰੇ ਦਿੱਤੇ ਪਿਆਰ ਬਥੇਰੇ ਲਈ ਨੇ
ਜਾ ਫਿਰ ਤੇਰੇ ਲਈ ਹਰ ਅਥਰੂ ਕੇਰੇ ਲਈ ਨੇ
ਹੋ ਸਕਦਾ ਤੇਰੇ ਤੋ ਬਾਅਦ ਹੋਏ ਹਨੇਰੇ ਲਈ ਨੇ
ਪਰ ਇਹ ਲਾਇਨਾ ਸਿਰਫ ਤੇਰੇ ਲਈ ਨੇ

ਮੂਹੋਂ ਨਿਕਲੇ ਹਰ ਮਿਠਰ੍ਹੇ ਬੋਲ ਲਈ ਤੇਰੇ
ਠੰਡੀ ਸ਼ਾਂ ਲਈ ਜੋ ਬਹਕੇ ਕੋਲ ਲਈ ਤੇਰੇ
ਜਾ ਫਿਰ ਤੇਥੋਂ ਬਾਦ ਦੇ ਜਲਦੇ ਚੁਫੇਰੇ ਲਈ ਨੇ
ਪਰ ਇਹ ਲਾਇਨਾ ਸਿਰਫ ਤੇਰੇ ਲਈ ਨੇ

ਉਨਾ ਪਲਾ ਲਈ ਜਦੋਂ ਰਾਹ ਵਿਚ ਮੁਸੀਬਤਾਂ ਖੜ੍ਹਦੀਆਂ ਸੀ
ਤਾਂ ਝੱਟ ਤੇਰੀਆ ਮੰਗੀਆਂ ਦੁਆਵਾਂ ਕੰਮ ਕਰਦੀਆ ਸੀ
ਜਾਂ ਫਿਰ ਹੁਣ ਵਿਚ ਮੁਸੀਬਤ ਇਸ ਕੱਲੇ ਘੇਰੇ ਲਈ ਨੇ
ਪਰ ਇਹ ਲਾਇਨਾ ਸਿਰਫ ਤੇਰੇ ਲਈ ਨੇ

ਮੇਰੇ ਕੋਲ ਸ਼ਡੀਆਂ ਤੇਰੀਆਂ ਅਨਮੋਲ ਯਾਦਾ ਲਈ
ਅਤੇ ਖੁਸ਼ ਰਹਣ ਲਈ ਭੇਜੀਆਂ ਫ਼ਰਿਆਦਾਂ ਲਈ
ਨਾਲੇ ਤੇਰੇ ਵਲੋ ਕੀਤੇ ਤਕੜੇ ਜੇਰੇ ਲਈ ਨੇ
ਪਰ ਇਹ ਲਾਇਨਾ ਸਿਰਫ ਤੇਰੇ ਲਈ ਨੇ


 
Top