ਸਬਕ

bhandohal

Well-known member
ਜੇਹੜੇ ਸਬਕ ਮੁਫ਼ਤ ਵਿਚ ਮਿਲ ਜਾਂਦੇ ਨੇ
ਅਕਸਰ ਅਪਾ ਓਹਨਾ ਨੂ ਭੁਲ ਜਾਂਦੇ ਹਾ
ਪਰ ਜੇਹੜੇ ਸਬਕ ਅਸੀਂ ਗਲਤਿਆਂ ਕਰਕੇ ਸਿਖਦੇ ਹਾ
ਓਹ ਜਿੰਦਗੀ ਭਰ ਨਾਈ ਭੁਲਦੇ!!

by jeet
 
Top