ਸਫਰ

ਤੇਰੇ ਤੇ ਮੇਰੇ ਵਿੱਚ ਫਾਸਲਾ
ਇੱਕ ਸਫਰ ਸੀ,,,
ਇੱਕ ਸਫਰ
ਮੇਰੇ ਮਹਿਬੂਬ
ਜਿਸ ਤੋਂ ਤੂੰ ਮੁੱਖ ਮੋੜ ਲਿਆ.... ਹੰਝੂਦੀਪ
 

Attachments

  • safar.jpg
    safar.jpg
    81.5 KB · Views: 156
Top