UNP

ਸਨਮੁਖ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਸਨਮੁਖ

ਸਨਮੁਖ ਚੜ੍ਹ ਤੁਰੇ ਭੈ ਸੂਰੇ, ਫੜਿ ਤੇਗੇ ਹਥਿ ਆਈ, ਕਰਨ ਲੜਾਈ ।
ਰੜਕਣ ਤੇਗਾਂ ਵਿਚ ਜੰਗ ਦੇ, ਅਗਨਿ ਬਾਣ ਛੁਟਿ ਆਈ, ਸੁਧ ਬਿਸਰਾਈ ।
ਗੱਜਨ ਸੂਰਮੇ ਸਨਮੁਖ ਹੋ ਕੇ, ਲੜਦੇ ਸ਼ੇਰ ਸਪਾਈ, ਜੰਗ ਮਚਾਈ ।
ਕਹਿਤ ਮਟਕ ਦੋਵੇਂ ਦਲ ਰੁੱਝੇ, ਜੂਝੇ ਸਿੰਘ ਸੁਪਾਈ, ਸੁਣੇ ਲੁਕਾਈ ।

Post New Thread  Reply

« ਸੋਮਵਾਰ | ਰਹੇ ਗ਼ਰਕ ਹਿੰਦੂ ਮੁਸਲਮਾਨ ਸਾਰੇ-ਬੈਂਤ »
X
Quick Register
User Name:
Email:
Human Verification


UNP