ਬਰਕਤ ਪਿੱਛੇ ਹਰਕਤ ਹੁੰਦੀ ਹਸਤੀ ਹਸਤ ਹਿਲਾ ਕੇ ਬਣਦੀ ਲਾਲ ਝਰੰਗ ਲਹੂ ਦੇ ਕਤਰੇ ਮਿੱਟੀ ਵਿੱਚ ਰਲਾ ਕੇ ਬਣਦੀ ਧੁੱਪ ਧਰਮ ਦੀਆਂ ਗੱਲਾਂ ਸੁਣ ਕੇ ਛੋਲੇ ਛੂਲੇ ਖਾ ਕੇ ਬਣਦੀ