ਸ਼ੀਸ਼ਾ ਹਾਂ

ਆਪਣੀ ਰੂਹ ਨੂੰ ਚਾੜ੍ਹ ਕੇ ਸੂਲੀ, ਖੇਲ੍ਹ ਦਿਖਾਉਂਦਾ ਫਿਰਦਾ ਹਾਂ
ਮੈਂ ਅੰਨ੍ਹਿਆਂ ਦੇ ਸ਼ਹਿਰ ਚ ਐਵੇਂ ਦੀਪ ਜਗਾਉਂਦਾ ਫਿਰਦਾ ਹਾਂ
ਇਸ ਤੋਂ ਵਧਕੇ ਆਪਣੀ ਹੋਰ ਸ਼ਨਾਖਤ ਹੁਣ ਮੈਂ ਕੀ ਦੱਸਾਂ
ਸ਼ੀਸ਼ਾ ਹਾਂ ਹਰ ਪੱਥਰ ਤੋਂ ਪਹਿਚਾਣ ਛੁਪਾਉਂਦਾ ਫਿਰਦਾ ਹਾਂ... www.facebook.com/Lakhvir.Khalyan
 
Top