ਸ਼ੀਸ਼ਾ ਟੁੱਟੇ ਤੇ ਤੜ ਤੜ ਹੋਵੇ

Gill Saab

Yaar Malang
ਸ਼ੀਸ਼ਾ ਟੁੱਟੇ ਤੇ ਤੜ ਤੜ ਹੋਵੇ
ਪੱਥਰ ਟੁੱਟੇ ਤਾਂ ਅੱਗ ਲਾਵੇ
ਤਾਰਾ ਟੁੱਟੇ ਅਸਮਾਨ ਦੀ ਹਿੱਕ ਚੋਂ
ਇੱਕ ਜਖ਼ਮ ਜਿਹਾ ਕਰ ਜਾਵੇ
ਪਰ ਇਹ ਚੰਦਰਾ ਦਿੱਲ ਜਦ ਵੀ ਟੁੱਟਿਆ
ਇਹਦੇ ਟੁੱਟਿਆਂ ਆਵਾਜ਼ ਨਾ ਆਵੇ

by Unknown
 
Top