UNP

ਸ਼ਾਇਰ ਆਪਣੇ ਖ਼ਿਆਲਾਂ 'ਚ ਰਹਿਣ ਵਾਲੇ

Go Back   UNP > Poetry > Punjabi Poetry

UNP Register

 

 
Old 28-Aug-2016
BaBBu
 
ਸ਼ਾਇਰ ਆਪਣੇ ਖ਼ਿਆਲਾਂ 'ਚ ਰਹਿਣ ਵਾਲੇ

ਸ਼ਾਇਰ ਆਪਣੇ ਖ਼ਿਆਲਾਂ 'ਚ ਰਹਿਣ ਵਾਲੇ,
ਡਿੱਗਣ ਅਰਸ਼ ਉੱਤੋਂ ਕਦੀ ਤੂਰ ਉੱਤੋਂ ।
ਸਭ ਨੂੰ ਵੇਖਦੇ, ਇਹਨਾਂ ਨੂੰ ਕੌਣ ਵੇਖੇ,
ਰੌਸ਼ਨ ਅੱਖਾਂ ਨੇ ਰੱਬ ਦੇ ਨੂਰ ਉੱਤੋਂ ।

ਚੰਗਾ ਸ਼ੇਅਰ ਜੇ ਹੋਵੇ ਤੇ ਤੋੜੀਆਂ ਨੇ,
ਫੈਜ਼ ਪਾਏ ਨੇ ਫੈਜ਼ ਗੰਜੂਰ ਉੱਤੋਂ ।
'ਦਾਮਨ' ਮਸਲਾ ਖੁਰਾਕ ਤੇ ਬਹਿਸ ਕਰਦੇ,
ਰੋਟੀ ਆਪ ਨੇ ਖਾਂਦੇ ਤੰਦੂਰ ਉੱਤੋਂ ।

Post New Thread  Reply

« ਕੰਮ ਦੁਨੀਆਂ ਦੇ ਐਵੇਂ ਨਾ ਰਾਸ ਆਉਂਦੇ | ਦਿਲ ਦਾ ਭੇਤ ਲੁਕਾਵੇਂ ਕਿਉਂ »
X
Quick Register
User Name:
Email:
Human Verification


UNP