ਸ਼ਹਿਰ ਤੇਰੇ

Tejjot

Elite
ਕਿੰਨੀ ਵਾਰ ਇਰਾਦਾ ਬਦਲਿਆ ,ਅਖੀਰ ਸ਼ਹਿਰ ਤੇਰੇ ਆ ਗਿਆ
ਮੁੜਨ ਦੀ ਸੋਚ ਰਿਹਾ ਸਾਂ,ਪਰ ਕਾਹਤੋਂ ਸ਼ਹਿਰ ਤੇਰੇ ਆ ਗਿਆ
ਸੋਚਾਂ ਅੱਜ ਵੀ ਤੇਰੇ ਵਾਰੇ,ਤੇਜੀ ਰੂਹ ਕੰਬ ਜਾਵੇ ਮੇਰੀ
ਭੁਲਾਉਣ ਦੀ ਕੋਸ਼ਸ਼ ਕਰਦਾ,
ਓਨੀ ਯਾਦ ਆਵੇ ਤੇਰੀ @ਤੇਜੀ
 
Top