ਸ਼ਹਿਰ

Tejjot

Elite
ਗੇੜੇ ਤੇਰੇ ਸਹਿਰ ਦੇ ਨਿੱਤ ਲਾ ਰਿਹਾ
ਪਾਗਲਾਂ ਦੇ ਵਾਂਗੂੰ ਅਜੇ ਵੀ ਚਾਅ ਰਿਹਾ
ਬੈਠ ਜਾਵਾਂ ਜਿੱਥੇ ਮੇਰੇ ਨਾਲ ਤੂੰ ਬਹਿੰਦੀ ਸੇਂ
ਯਾਦ ਕਰਾਂ ਬਾਤਾਂ ਉਹੀ ਆਪਣਾ ਤੂੰ ਕਹਿੰਦੀ ਸੇਂ @ਤੇਜੀ
 
Top