UNP

ਸ਼ਤਿ ਸ਼ੀ ਅਕਾਲ

Go Back   UNP > Poetry > Punjabi Poetry

UNP Register

 

 
Old 13-Sep-2009
jaggi37
 
Wink ਸ਼ਤਿ ਸ਼ੀ ਅਕਾਲ

ਜਿਂਨਾ ਵਿੱਚ ਸੋਂਣ ਨਿੱਤ ਸੜਕਾਂ ਤੇ ਰਹਿਣ ਵਾਲੇ,
ਸਤਿ ਸ਼ੀ੍ ਅਕਾਲ ਉਹਨ੍ਹਾਂ ਕੁੱਲੀਆ ਤੇ ਢਾਰਿਆ ਨੂਂ.....
ਜਿਂਨਾ ਨੂਂ ਨਾ ਮਿਲਦੀ ਦਵਾਈ ਜੇ ਬਿਮਾਰ ਹੋਣ
ਸ਼ਤਿ ਸ਼ੀ੍ ਅਕਾਲ ਉਹਨ੍ਹਾਂ ਦੁੱਖਾਂ ਦੇ ਮਾਰਿਆਂ ਨੂਂ.....
ਰੋਟੀ ਦੇ ਲਈ ਝਿੜਕਾਂ ਜੋ ਖਾਦੇਂ ਰਹਿਣ ਹਰ ਵੇਲੇ
ਸ਼ਤਿ ਸ਼ੀ੍ ਅਕਾਲ ਉਹਨ੍ਹਾਂ ਦਰੋਂ ਦੁਰਕਾਰਿਆਂ ਨੂਂ.......

ਅਜੇ ਤਾਂਈ ਜਿਂਨਾਂ ਨੂਂ ਟਿਕਾਣਾ ਕੋਈ ਲੱਭਿਆ ਨਹੀ
ਸ਼ਤਿ ਸ਼ੀ ਅਕਾਲ ਪਸ਼ੂ ਪਂਛੀ ਵਿਚਾਰਿਆਂ ਨੂਂ.........

ਯਾਂਦਾਂ ਵਾਲੇ ਸੱਪ ਡਂਗ ਮਾਰਦੇ ਨੇ ਹਰ ਵੇਲੇ
ਸ਼ਤਿ ਸ਼ੀ ਅਕਾਲ ਬਾਜ਼ੀ ਇਸ਼ਕੇ ਦੇ ਹਾਰਿਆ ਨੂਂ.......

ਲੱਭਦੇ ਹੋਏ ਰੱਬ ਨੂਂ ਜੋ ਖੁਦ ਨੂਂ ਗਵਾ ਬੇਠੈ
ਸ਼ਤਿ ਸ਼ੀ ਅਕਾਲ ਉਹਨ੍ਹਾਂ ਰੱਬ ਦੇ ਪਿਆਰਿਆ ਨੂਂ..........

 
Old 13-Sep-2009
$hokeen J@tt
 
Re: ਸ਼ਤਿ ਸ਼ੀ ਅਕਾਲ

hmmm.......dil chho leya 22......thanx.........

 
Old 15-Sep-2009
Birha Tu Sultan
 
Re: ਸ਼ਤਿ ਸ਼ੀ ਅਕਾਲ

sat sri akal ji saria nu

 
Old 16-Sep-2009
Justpunjabi
 
Re: ਸ਼ਤਿ ਸ਼ੀ ਅਕਾਲ

Thanks ji

 
Old 18-Sep-2009
Punjaban_kuri
 
Re: ਸ਼ਤਿ ਸ਼ੀ ਅਕਾਲ

mind blowing...tfs

Post New Thread  Reply

« ਆਪੇ ਹੀ ਤਾਂ ਤੂੰ ਪਿਆਰ ਸਿਖਾ ਗਈ,ਕੋਮਲ ਜਿਹੇ ਦਿਲ ਨੂ&a | ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ »
X
Quick Register
User Name:
Email:
Human Verification


UNP