ਵੱਢਣ ਮਾਰਣ ਦਾ ਕੰਮ ਹੁਣ ਯਾਰ ਕਰਦੇ

ਰਹੋ ਬਚ ਕੇ ਓੁਹਨਾ ਵਪਾਰੀਆਂ ਤੋਂ
ਹੱਡ ਮਾਸ ਦਾ ਜੋ ਵਪਾਰ ਕਰਦੇ|
ਵੇਖ ਚਮਕਦੇ ਸੋਨੇ ਦੇ ਿਸੱਕੀਆਂ ਨੂ
ਂਤੀਰ ਿਹਜਰ ਦਾ ਿਸਨੇ ਦੇ ਪਾਰ ਕਰਦੇ |
ਡਰ ਛੱਡਦੇ ਵੈਰੀਆਂ ਦਾ
ਵੱਢਣ ਮਾਰਣ ਦਾ ਕੰਮ ਹੁਣ ਯਾਰ ਕਰਦੇ
 
Top