ਵੈਸਾਖੀ ਦੇ ਮੇਲੇ

ਵਾਵਾ ਵੀਰ ਗਭਰੂ ਅਣਖੀਲੇ ,
ਸਸਾ ਸਿੱਖ ਅਮਨ-ਸ਼ਾਂਤੀ ,
ਖਖਾ ਖਾਲਸਾ ਗੋਬਿੰਦ ਦੇ ਚੇਲੇ ,
ਜਨਮ ਦਿਹਾੜਾ ਸਿੰਘ ਸਜਣ ਦਾ,
ਫਸਲਾਂ ਪਕਣ ਜੱਟ ਹੁੰਦੇ ਵੇਹਲੇ,
ਥਾਂ-ਥਾਂ ਲੰਗਰ ਤੇ ਨਗਰ ਕੀਰਤਨ ,
ਬਜਾਰ ਵੀ ਲਗੱਣ ਰੰਗ-ਰੰਗੀਲੇ ,
ਚੇਤ ਗਿਆ ਵੈਸਾਖ ਹੈ ਆਇਆ,
ਦੇਸ਼-ਵਿਦੇਸ਼ ਦੀ ਧਰਤੀ ਉਤੇ,
ਲਗਦੇ ਰਹਿਣ ਸਦਾ ਵੈਸਾਖੀ ਦੇ ਮੇਲੇ


- By Sarbjit Kaur Toor.
 
Top