ਵੈਸਾਖ

ਘਰ-ਘਰ ਹੁੰਦੇ ਖੁਸ਼ੀਆਂ-ਖੇੜੇ,
ਮੇਲੇ ਹੁੰਦੇ ਚਾਰ-ਚਫੇਰੇ,
ਫਸਲਾਂ ਤੋਂ ਜਦ ਜੱਟ ਹੁੰਦੇ ਵੇਹਲੇ,
ਆਰੰਭ ਹੁੰਦਾ ਜਦੋਂ ਨਵੇ ਸਾਲ ਦਾ,
ਆਰੰਭ ਹੁੰਦਾ ਜਦੋਂ ਸਿੱਖ ਇਤਿਹਾਸ ਦਾ,
ਆਰੰਭ ਹੁੰਦਾ ਹੈ ਓਦੋਂ ਵੈਸਾਖ ਦਾ


-By Sabjit Kaur Toor.
 
Top