ਵੈਰੀਆਂ ਦੀ ਜੋ ਖੰਘ ਚ ਖੰਘੇ

preet_singh

a¯n¯i¯m¯a¯l¯_¯l¯o¯v¯e¯r¯
ਵੈਰੀਆਂ ਦੀ ਜੋ ਖੰਘ ਚ ਖੰਘੇ, ਓਹ ਪੰਜਾਬੀ ਹੀ ਹੋ ਸਕਦਾ,
ਕੁੜੀਆਂ ਵਿੱਚ ਜੋ ਅਕਸਰ ਸੰਗੇ, ਓਹ ਪੰਜਾਬੀ ਹੀ ਹੋ ਸਕਦਾ,
Coke Pepsi ਦੁਨੀਆ ਸਾਰੀ ਪੀਂਦੀ ਏ,
5 Star Hotel ਵਿੱਚ ਜੋ ਲੱਸੀ ਮੰਗੇ,ਓਹ ਪੰਜਾਬੀ ਹੀ ਹੋ ਸਕਦਾ,
:salut
 
Top