ਵੇਲੇ

Tejjot

Elite
ਕੋਸ਼ਸ਼ਾਂ ਤਾਂ ਜਾਰੀ,ਪਰ ਮੁਕਾਮ ਹਾਲੇ ਦੂਰ ਨੇ
ਕੜਿੱਕੀਆਂ ਚ ਫਸੇ,ਪਰ ਹੌਂਸਲੇ ਭਰਪੂਰ ਨੇ
ਅੱਜ ਨਹੀਂ ਤਾਂ ਕੱਲ,ਵੇਲੇ ਚੰਗੇ ਜਦੋ ਆਉਣਗੇ
ਛੱਡ ਗਏ ਨੇ ਜਿਹੜੇ,ਉਹ ਨੇੜੇ ਨੇੜੇ ਆਉਣਗੇ #ਤੇਜੀ
 
Top