ਵਿੱਸ਼ਵਾਸ਼ ਦੀ ਮਿੱਟੀ

minder

Member
‎!♥! ਮੰਨਿਆ ਕਿ ਬਹੁਤ ਦੂਰ ਆ ਤੂੰ ਮੇਰੇ ਤੋ..!
.
!♥! ਪਰ ਦੂਰੀਆ ਨਾਲ ਦਿੱਲ ਕਦੇ ਟੁੱਟਿਆ ਨਹੀ ਕਰਦੇ...!
.
!♥! ਵਿੱਸ਼ਵਾਸ਼ ਦੀ ਮਿੱਟੀ ਵਿੱਚ ਉਗੱਦੇ ਨੇ ਜੋ ਪੌਦੇ,
... .
!♥! ਉਹ ਸਮੇਂ ਦੀਆ ਹਨੇਰੀਆ ਨਾਲ ਟੁੱਟਿਆ ਨਹੀ ਕਰਦੇ....!!



writer:-unknow
 
Top