ਵਿੱਚ ਕਨੇਡਾ ਦੇ ਪਿੰਡ ਦੀ ਯਾਦ ਸਤਾਵੇ

gurpreetpunjabishayar

dil apna punabi
ਯਾਦ ਵਤਨ ਦੀ ਆਉਂਦੀ ਜਦ ਵੀ
ਦਿਲ ਮੇਰਾ ਕੁਰਲਾਵੇ।
ਜਿਥੇ ਜੰਮੇ ਉਸ ਮਿੱਟੀ ਦਾ
ਚੇਤਾ ਮੁੜ ਮੁੜ ਆਵੇ।
ਬਚਪਨ ਲੰਘਿਆ ਖੇਡ ਕੁੱਦ ਕੇ
ਦੱਸ ਕੋਈ ਕਿਵੇਂ ਭੁਲਾਵੇ।
ਵਿੱਚ ਕਨੇਡਾ ਦੇ
ਪਿੰਡ ਦੀ ਯਾਦ ਸਤਾਵੇ।
ਵਿੱਚ ਕਨੇਡਾ ਦੇ ਪਿੰਡ ਦੀ ਯਾਦ ਸਤਾਵੇ।
 
Top