ਵਿਛੜੀ

*Sandeep*

Mast malang
ਇਹ ਡੁੱਬਦਾ ਸੂਰਜ
ਚੇਤੇ ਕਰਾਂ ਜਾਂਦਾ
ਉਹ ਰੰਗ ਤੇਰੀਆਂ ਅੱਖਾਂ ਦਾ
ਜਦ ਤੂੰ ਵਿਛੜੀ ਸੀ...
ਇਨ੍ਹਾ ਚ ਜਲਦੇ ਸੁਫਨੇ
ਮੈਨੂੰ ਸੁੰਨ ਕਰ ਗਏ ਸੀ ....
ਅਹਿਸਾਸਾਂ ਦੀ ਜੰਗ 'ਚ ਹਾਰਿਆ ਮੈਂ
ਉਸ ਥਾਂ ਰੋਜ਼ ਜਾਨਾਂ
ਸੁਫਨਿਆਂ ਦੇ ਫੁੱਲ ਚੁਗਣ
ਤੇ ਇਨ੍ਹਾਂ ਹੰਝੂਆਂ ਚ-
ਰੋਜ਼ ਤਰਦੀਆਂ ਨੇ ਅਸਥੀਆਂ .................ਦਿਲਪ੍ਰੀਤ​
 
Top