UNP

ਵਿਛੜਦੇ ਲੋਕ ਹਜ਼ਾਰਾ ਦੇਖੇ

Go Back   UNP > Poetry > Punjabi Poetry

UNP Register

 

 
Old 28-Aug-2010
singh-a-lion
 
Arrow ਵਿਛੜਦੇ ਲੋਕ ਹਜ਼ਾਰਾ ਦੇਖੇ

ਵਿਛੜਦੇ ਲੋਕ ਹਜ਼ਾਰਾ ਦੇਖੇ ਭੁੱਲ ਬੈਠੇ ਸੀ ਆਪਣੇ ਚੇਤੇ,
ਉਏ ਅੱਥਰੂ ਬਣ ਕੇ ਡੁੱਲਿਆ ਸੁਪਨਾ ਮੁੜ ਕੇ ਨਹੀ ਲੱਭਦਾ,
ਜਦ ਆਪਣਾ ਕੋਈ ਵਿਛੜੇ ਤਾਂ ਕੁੱਝ ਚੰਗਾਂ ਨਹੀ ਲੱਗਦਾ
ਜਦੋ ਕਿਸੇ ਦੀ ਯਾਦ ਰਾਤ ਨੂੰ ਤਾਰੇ ਗਿਣਨੇ ਲਾ ਦਿੰਦੀ,
ਜਦੋ ਕਿਸੇ ਦੀ ਆਸ ਰਾਹਾਂ ਦੀ ਦੂਰੀ ਮਿਣ ਨੇ ਲਾ ਦਿੰਦੀ,
ਹਾਏ ਜ਼ਿੰਦਗੀ ਤਾਂ ਫਿਰ ਬਣ ਜ਼ਾਦੀ ਏ ਹਾਸਾ ਇਸ ਜੱਗ ਦਾ,
ਜਦ ਆਪਣਾ ਕੋਈ ਵਿਛੜੇ ਤਾਂ ਕੁੱਝ ਚੰਗਾਂ ਨਹੀ ਲੱਗਦਾ...

 
Old 29-Aug-2010
jaswindersinghbaidwan
 
Re: ਵਿਛੜਦੇ ਲੋਕ ਹਜ਼ਾਰਾ ਦੇਖੇ

good one..

 
Old 29-Aug-2010
Shokeen Mund@
 
Re: ਵਿਛੜਦੇ ਲੋਕ ਹਜ਼ਾਰਾ ਦੇਖੇ

Bhout vadia....

 
Old 30-Aug-2010
$hokeen J@tt
 
Re: ਵਿਛੜਦੇ ਲੋਕ ਹਜ਼ਾਰਾ ਦੇਖੇ

nice......tfs.......

Post New Thread  Reply

« ma 1st poetry post to this site "PUNJABAN" | ਸਾਨੂੰ ਤਾਂ ਫੁੱਲਾਂ ਨੇ ਮਾਰਿਆ »
X
Quick Register
User Name:
Email:
Human Verification


UNP