ѕραятαη σƒ ℓσνєツ
VIP
ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ
ਪਤਝੜ ਦੀ ਰੁੱਤੇ ਫੁਲ ਕਦੇ ਵੀ ਸਜਦੇ ਨਾ
ਭੁਲ ਕੇ ਵੀ ਨਾ ਸਾਨੂ ਕਿਤੇ ਭੁਲ ਜਾਵੀ
ਯਾਰ ਤੇ ਪਿਆਰ ਗੁਵਾਚੇ ਕਦੇ ਲਭਦੇ ਨਾ..........
ਪਤਝੜ ਦੀ ਰੁੱਤੇ ਫੁਲ ਕਦੇ ਵੀ ਸਜਦੇ ਨਾ
ਭੁਲ ਕੇ ਵੀ ਨਾ ਸਾਨੂ ਕਿਤੇ ਭੁਲ ਜਾਵੀ
ਯਾਰ ਤੇ ਪਿਆਰ ਗੁਵਾਚੇ ਕਦੇ ਲਭਦੇ ਨਾ..........