ਵਿਗੜਿਆਂ ਨਹੀਂ ਕੁੱਝ

KARAN

Prime VIP
ਓਹਨੂੰ ਵੀ ਕਹਿ ਇਕ ਅੱਧ ਆਪਣੀ ਗ਼ਲਤੀ ਮੰਨ ਲਵੇ,
ਲਿਖਤੀ ਮੁਆਫੀ ਮੰਗਾਂ ਗੇ ਜੋ ਮੂੰਹੋਂ ਕਹੀਆਂ ਨੇ,
ਸਦਕੇ ਜਾਵਾਂ ਸਿਰ ਤੇ ਸਾਇਆ ਸੋਹਣੇ ਸਾਈਆਂ ਦਾ ,
ਵਿਗੜਿਆਂ ਨਹੀਂ ਕੁੱਝ ਜੋਰ ਤਾਂ ਦੇਬੀ ਲਾਇਆ ਕਈਆਂ ਨੇ

Debi Makhsoospuri
 
Top