UNP

ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ

Go Back   UNP > Poetry > Punjabi Poetry

UNP Register

 

 
Old 05-Jul-2012
-=.DilJani.=-
 
Heart ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ

ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ____!

ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ____!

ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ____!

ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ____!

ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ ___


________
Unknown

 
Old 05-Jul-2012
$hokeen J@tt
 
Re: ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ

Awesome janab

 
Old 05-Jul-2012
JUGGY D
 
Re: ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ


 
Old 06-Jul-2012
3275_gill
 
Re: ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ


Post New Thread  Reply

« ਨੰਬਰ ਵਟਾ ਲੈਣਾ ਕੋਈ ਪਿਆਰ ਨਹੀਂ | ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ »
X
Quick Register
User Name:
Email:
Human Verification


UNP