ਵਾਹਿਗੁਰੂ

dhami_preet

Member
ਗੁਰੂ ਦੀ ਬਾਣੀ ਸੁਣਦਿਆਂ ਸੁਣਦਿਆਂ ਸਰੀਰ ਛੱਡ ਜਾਵਾਂ,

ਹੋਰ ਕੁਛ ਨੀ ਮੰਗਦਾ ਦਾਤਿਆ ਬਸ ਤੇਰੇ ਚਰਨੀ ਜੁੜ ਜਾਵਾਂ,

ਜੰਮਣ ਮਰਣ ਵਾਲਾ ਗੇੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪ ਕੇ ਮੁਕਾਵਾਂ,

ਬਸ ਫਿਰ ਦੁਆਰਾ ਦਾਤਿਆ ਕਿਸੇ ਜੂਨ ਵਿੱਚ ਨਾ ਆਵਾਂ
 
Top