UNP

ਵਾਹ ਓ ਦੁਨੀਆਂ ਦੇ ਮਾਲਕ ਤੂੰ

Go Back   UNP > Poetry > Punjabi Poetry

UNP Register

 

 
Old 05-Nov-2013
karan.virk49
 
Post ਵਾਹ ਓ ਦੁਨੀਆਂ ਦੇ ਮਾਲਕ ਤੂੰ

ਵਾਹ ਓ ਦੁਨੀਆਂ ਦੇ ਮਾਲਕ ਤੂੰ
ਵਖਰਾ ਹੀ ਧਰਮ ਚਲਾ ਦਿੱਤਾ ।
ਪਾ ਪਾਣੀ ਵਿਚ ਗੁਰਬਾਣੀ ਦਾ ਰਸ
ਤੂੰ ਓਸਨੂੰ ਅਮ੍ਰਿਤ ਬਣਾ ਦਿੱਤਾ ।
ਕੰਬਦੇ ਪਏ ਸੀ ਜੋ ਚਿੜੀਆਂ ਵਾਂਗ ਲੋਕ
ਛਕਾ ਅਮ੍ਰਿਤ ਤੂੰ ਓਹਨਾਂ ਨੂੰ ਸ਼ੇਰ ਬਣਾ ਦਿੱਤਾ ।
ਇਥੇ ਇੱਕ ਨਹੀਂ ਵਾਰਦਾ ਕੋਈ ਕਿਸੇ ਖਾਤਿਰ ਤੂੰ
ਸਾਰਾ ਸਰਬੰਸ ਹੀ ਕੌਮ ਦੇ ਲੇਖੇ ਲਾ ਦਿੱਤਾ ।

unknown

 
Old 06-Nov-2013
-=.DilJani.=-
 
Re: ਵਾਹ ਓ ਦੁਨੀਆਂ ਦੇ ਮਾਲਕ ਤੂੰ

koi koi karda .....

 
Old 07-Nov-2013
riskyjatt
 
Re: ਵਾਹ ਓ ਦੁਨੀਆਂ ਦੇ ਮਾਲਕ ਤੂੰ

kaviya di namaskar hai putran de dani nu .........

 
Old 08-Nov-2013
nav deep
 
Re: ਵਾਹ ਓ ਦੁਨੀਆਂ ਦੇ ਮਾਲਕ ਤੂੰ

nyc 1

Post New Thread  Reply

« ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ | ਤੇਰੇ ਤੇ ਮਰਦੀ ਆਂ, »
X
Quick Register
User Name:
Email:
Human Verification


UNP